Posts

Showing posts from August, 2025

‘ਟੁੱਟੇ ਵਾਅਦਿਆਂ ਦੀ ਦਾਸਤਾਨ’ ਪੁਸਤਕ ਲੋਕ ਹਿਤਾਂ ਦੀ ਪਹਿਰੇਦਾਰ

Image
     ਗੁਰਮੀਤ ਸਿੰਘ ਪਲਾਹੀ ਸਮਰੱਥ ਲੇਖਕ ਤੇ ਕਾਲਮ ਨਵੀਸ ਹੈ । ਉਸ ਦੀਆਂ ਇੱਕ ਦਰਜਨ ਪੁਸਤਕਾਂ ਸਾਹਿਤ ਦੇ ਵੱਖ - ਵੱਖ ਰੂਪਾਂ ਦੀਆਂ ਪ੍ਰਕਾਸ਼ਤ ਹੋ ਚੁੱਕੀਆਂ ਹਨ । ‘ ਟੁੱਟੇ ਵਾਅਦਿਆਂ ਦੀ ਦਾਸਤਾਨ ’ ਪੁਸਤਕ ਗੁਰਮੀਤ ਸਿੰਘ ਪਲਾਹੀ ਦੇ ਚੋਣਵੇਂ ਲੇਖਾਂ ਨੂੰ ਇਕੱਤਰ ਕਰਕੇ ਪਰਵਿੰਦਰਜੀਤ ਸਿੰਘ ਨੇ ਸੰਪਾਦਿਤ ਕੀਤੀ ਹੈ । ਇਸ ਪੁਸਤਕ ਵਿੱਚ ਗੁਰਮੀਤ ਸਿੰਘ ਪਲਾਹੀ ਦੇ ਲਿਖੇ 56 ਲੇਖ ਸ਼ਾਮਲ ਹਨ । ਇਹ ਲੇਖ ਪੰਜਾਬੀ ਦੇ ਦੇਸ਼ / ਪ੍ਰਦੇਸ਼ ਦੇ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਗਾਹੇ - ਵਗਾਹੇ ਪ੍ਰਕਾਸ਼ਤ ਹੋ ਚੁੱਕੇ ਹਨ । ਪਰਵਿੰਦਰਜੀਤ ਸਿੰਘ ਨੇ ਇਨ੍ਹਾਂ ਲੇਖਾਂ ਦੀ ਚੋਣ ਬੜੇ ਸੁਚੱਜੇ ਢੰਗ ਨਾਲ ਕੀਤੀ ਹੈ । ਇਸ ਪੁਸਤਕ ਦਾ ਨਾਮ ‘ ਟੁੱਟੇ ਵਾਅਦਿਆਂ ਦੀ ਦਾਸਤਾਨ ’ ਪੁਸਤਕ ਦੇ ਵਿਸ਼ੇ ਤੇ ਲੇਖਕ ਦੀ ਸਮਾਜ ਪ੍ਰਤੀ ਸੰਜੀਦਗੀ ਦੀ ਗਵਾਹੀ ਭਰਦਾ ਹੈ , ਭਾਵ ਸਰਕਾਰਾਂ ਦੇ ਕੀਤੇ ਵਾਅਦਿਆਂ ਦੇ ਵਫ਼ਾ ਨਾ ਹੋਣ ਦੀ ਪੋਲ ਖੋਲ੍ਹਦੀ ਹੈ । ਇਸ ਸਿਰਲੇਖ ਤੋਂ ਗੁਰਮੀਤ ਸਿੰਘ ਪਲਾਹੀ ਦੀ ਵਿਚਾਰਧਾਰਾ ਦਾ ਵੀ ਪ੍ਰਗਟਾਵਾ ਹੁੰਦਾ ਹੈ । ਇਹ ਲੇਖ ਮੁੱਢਲੇ ਤੌਰ ‘ ਤੇ ਲੋਕਾਈ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੇ ਹਨ , ਖਾਸ ਤੌਰ ‘ ਤੇ ਮਨੁੱਖੀ ਹੱਕਾਂ ਦੀ ਰੱਖਵਾਲੀ ਕਰਨ ਵਾਲੇ ਹਨ । ਪੰਜਾਬ ਵਿੱਚ ਬਹੁਤ...

114ਵੇਂ ਜਨਮ ਦਿਵਸ 3 ਸਤੰਬਰ 2025 ਲਈ ਵਿਸ਼ੇਸ਼ ਸਾਂਝੇ ਪੰਜਾਬ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ

Image
                                     ਸਾਂਝੇ ਪੰਜਾਬ ਦਾ ਅਣਖੀਲਾ ਲੋਕ ਕਵੀ : ਚਿਰਾਗ ਦੀਨ ਦਾਮਨ                                                                                                                             ...